Punjab

ਕਿਸਾਨਾਂ ਨੇ ਭਾਜਪਾ ਦੇ ਲਗਾਏ ਟੈਂਟ ਨੂੰ ਪਾੜਿਆ, ਭਾਜਪਾ ਨੇ ਕੀਤੀ ਨਿੰਦਾ

ਪੰਜਾਬ ਵਿੱਚ ਕੱਲ੍ਹ 1 ਜੂਨ ਨੂੰ ਵੋਟਿੰਗ ਹੋਵੇਗੀ, ਜਿਸ ਤੋਂ ਪਹਿਲਾਂ ਫਰੀਦਕੋਟ (Faridkot) ਵਿੱਚ ਭਾਰਤੀ ਜਨਤਾ ਪਾਰਟੀ (BJP) ਵੱਲੋਂ ਆਪਣਾ ਪੋਲਿੰਗ ਬੂਥ ਲਗਾਇਆ ਸੀ। ਕਿਸਾਨਾਂ ਨੇ ਆਪਣਾ ਵਿਰੋਧ ਜਤਾਉਂਦਿਆ ਭਾਜਪਾ ਦੇ ਲਗਾਏ ਟੈਂਟ ਨੂੰ ਪਾੜ ਕੇ ਸੁੱਟ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਫਰੀਦਕੋਟ ਦੇ ਪਿੰਡ ਕਿੰਗਰਾ ਦੇ ਵਿੱਚ ਭਾਜਪਾ ਉਮੀਦਵਾਰ ਹੰਸ ਰਾਜ ਹੰਸ (Hans Raj Hans)

Read More