International

ਫਰਿਜ਼ੋਨ ‘ਚ ਇੱਕ ਘਰ ਨੂੰ ਲੱਗੀ ਅੱ ਗ , ਦੋ ਦੀ ਮੌ ਤ

‘ਦ ਖ਼ਾਲਸ ਬਿਊਰੋ : ਕੈਲਫੋਰਨੀਆ ਦੇ ਸ਼ਹਿਰ ਫਰਿਜ਼ੋਨ ਵਿੱਚ ਇੱਕ ਘਰ ਨੂੰ ਅੱ ਗ ਲੱਗਣ ਕਾਰਨ ਦੋ ਬੱਚਿਆਂ ਦੀ ਮੌ ਤ ਹੋ ਗਈ ਅਤੇ ਬੱਚਿਆਂ ਦੀ ਮਾਂ ਗੰਭੀ ਰ ਜ ਖਮੀ ਹੋ ਗਈ। ਫਾਇਰ ਫਾਈਟਰ ਸਵੇਰੇ 6:30 ਵਜੇ ਦੇ ਕਰੀਬ ਡਕੋਟਾ ਅਤੇ ਬ੍ਰਾਲੀ ਐਵੇਨਿਊ ਦੇ ਖੇਤਰ ਵਿੱਚ ਮੇਜਰ ਫ਼ਾਇਰ ਕਾਲ ਤੇ ਪਹੁੰਚੇ ਸਨ। ਜਿੱਥੇ ਉਹਨਾਂ

Read More