ਬੱਚੇ ਨੂੰ ਅਗਵਾ ਕਰਨ ਵਾਲਾ ਪਿੰਡ ਦਾ ਹੀ ਨਿਕਲਿਆ ਵਸਨੀਕ
ਬਿਉਰੋ ਰਿਪੋਰਟ – ਖੰਨਾ ਦੇ ਪਿੰਡ ਸੀਹਾਂ ਦੌਦ ਵਿਚ ਜੋ ਬੱਚਾ ਅਗਵਾ ਹੋਇਆ ਸੀ ਉਸ ਮਾਮਲੇ ਵਿਚ ਹੁਣ ਇਕ ਨਵਾਂ ਮੋੜ ਸਾਹਮਣੇ ਆਇਆ ਹੈ। ਬੱਚੇ ਨੂੰ ਅਗਵਾ ਕਰਨਾ ਵਾਲਾ ਮੁੱਖ ਦੋਸ਼ੀ ਜਸਪ੍ਰੀਤ ਸਿੰਘ ਵੀ ਪਿੰਡ ਸੀਹਾਂ ਦੌਦ ਦਾ ਹੀ ਰਹਿਣ ਵਾਲਾ ਸੀ, ਜਿਸ ਦਾ ਕੱਲ੍ਹ ਪੁਲਿਸ ਨੇ ਇਨਕਾਉਂਟਰ ਕਰ ਦਿੱਤਾ। ਜਸਪ੍ਰੀਤ ਸਿੰਘ ਦੇ ਪਿਤਾ ਨੇ