ਖਨੌਰੀ ਮੋਰਚੇ ‘ਤੇ ਕਰੋੜਾਂ ਦਾ ਘੁਟਾਲਾ, ਇਸ ਕਿਸਾਨ ਆਗੂ ਨੇ ਲਗਾਏ ਇਲਜ਼ਾਮ
ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਮੋਰਚਿਆਂ ਦੇ ਸਮਾਪਤ ਹੋਣ ਤੋਂ ਬਾਅਦ ਵਿਵਾਦ ਸਾਹਮਣੇ ਆਏ ਹਨ। ਖਨੌਰੀ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ’ਤੇ ਬੈਠੇ ਸਨ, ਜਿਸ ਵਿੱਚ ਇੰਦਰਜੀਤ ਸਿੰਘ ਕੋਟਬੁੱਢਾ ਵੀ ਸ਼ਾਮਲ ਸਨ। ਹੁਣ ਕੋਟਬੁੱਢਾ ਨੇ ਡੱਲੇਵਾਲ, ਕਾਕਾ ਕੋਟੜਾ ਅਤੇ ਅਭਿਮਨਿਊ ਕੋਹਾੜ ’ਤੇ ਕਰੋੜਾਂ ਰੁਪਏ