ਸ਼ਹਿਰ ਵਿੱਚ ਇੱਕ ਵਾਰ ਮੁੜ ਖਾਲਿਸਤਾਨ ਦੀ ਦਹਿਸ਼ਤ ਵੇਖਣ ਨੂੰ ਮਿਲੀ ਹੈ। ਇਥੇ ਇੱਕ ਵਾਰ ਮੁੜ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆਂ ਕੰਧਾਂ 'ਤੇ ਨਾਹਰੇ ਲਿਖੇ ਮਿਲੇ ਹਨ।