ਨਵਜੋਤ ਸਿੱਧੂ ਨੇ ਕੇਰਲ ਦੇ ਪਰਾਲੀ ਦੇ ਮਾਡਲ ਦੀ ਕੀਤੀ ਤਾਰੀਫ: ਕਿਹਾ- ਇਸ ਨਾਲ ਕਿਸਾਨਾਂ ਦੀ ਆਮਦਨ 25% ਵਧੀ
ਅੰਮ੍ਰਿਤਸਰ : ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਕੇਰਲ ਦੇ ਦੌਰੇ ‘ਤੇ ਹਨ। ਉੱਥੇ ਉਸਨੇ ਵਾਇਨਾਡ ਜ਼ਿਲ੍ਹੇ ਦਾ ਦੌਰਾ ਕੀਤਾ ਅਤੇ ਜੈਵਿਕ ਖੇਤੀ ਦਾ ਅਨੁਭਵ ਕੀਤਾ। ਸਿੱਧੂ ਨੇ ਇਸ ਫੇਰੀ ਨਾਲ ਸਬੰਧਤ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਅਤੇ ਕੇਰਲ ਦੀ ਜੈਵਿਕ ਖੇਤੀ ਪ੍ਰਣਾਲੀ ਦੀ ਸ਼ਲਾਘਾ ਕੀਤੀ। ਨਵਜੋਤ ਸਿੰਘ ਸਿੱਧੂ