ਦੇਸ਼ ਦੇ 3 ਰਾਜਾਂ ਵਿੱਚ 296 ਸੀਟਾਂ ਲਈ ਵੋਟਿੰਗ ਜਾਰੀ
ਅਸਾਮ, ਕੇਰਲ ਅਤੇ ਪੁਡੂਚੇਰੀ ਵਿੱਚ ਅੱਜ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਕੁੱਲ 296 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਸਵੇਰੇ 9 ਵਜੇ ਤੱਕ, ਅਸਾਮ ਵਿੱਚ 17.87%, ਕੇਰਲ ਵਿੱਚ 16.23% ਅਤੇ ਪੁਡੂਚੇਰੀ ਵਿੱਚ 17.41% ਵੋਟਰਾਂ ਨੇ ਵੋਟ ਪਾਈ। ਪੁਡੂਚੇਰੀ ਦੇ ਮੁੱਖ ਮੰਤਰੀ ਰੰਗਾਸਵਾਮੀ ਵੋਟ ਪਾਉਣ ਲਈ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪੋਲਿੰਗ ਬੂਥ
