ਕਟਾਸਰਾਜ ਦੇ ਦਰਸ਼ਨਾਂ ਲਈ ਜਥਾ ਰਵਾਨਾ
ਬਿਉਰੋ ਰਿਪੋਰਟ – ਪਾਕਿਸਤਾਨ (Pakistan) ਵਿਚਲੇ ਕਟਾਸਰਾਜ ਮੰਦਿਰ (Katakraj Mandir) ਦੇ ਦਰਸ਼ਨਾਂ ਦੀ ਹਮੇਸ਼ਾ ਹਿੰਦੂ ਭਾਈਚਾਰੇ ਨੂੰ ਤਾਂਘ ਰਹਿੰਦੀ ਹੈ। ਅੱਜ ਦੇਸ਼ ਭਰ ਵਿਚੋਂ 72 ਸ਼ਰਧਾਲੂ ਕਟਾਸਰਾਜ ਦੇ ਦਰਸ਼ਨਾਂ ਲਈ ਪਾਕਿਸਤਾਨ ਗਏ ਹਨ। ਇਹ ਸਾਰੇ ਸ਼ਰਧਾਲੂ ਪਹਿਲਾਂ ਅੰਮ੍ਰਿਤਸਰ ਦੇ ਦੁਰਗਿਆਨਾ ਮੰਦਿਰ ਇਕਠੇ ਹੋਏ ਸਨ ਅਤੇ ਫਿਰ ਵਾਹਗਾ ਬਾਰਡਰ ਲਈ ਪਾਕਿਸਤਾਨ ਗਏ। ਇਹ ਸਾਰੇ ਦਰਸ਼ਨ ਕਰਕੇ