ਨਹੀਂ ਰਹੇ ਵਿਧਾਇਕ ਸੋਹਲ, ਪੰਜਾਬ ‘ਚ ਹੋਵੇਗੀ ਇਕ ਹੋਰ ਜ਼ਿਮਨੀ ਚੋਣ
ਬਿਉਰੋ ਰਿਪੋਰਟ – ਹਲਕਾ ਤਰਨ ਤਾਰਨ ਤੋਂ ਵਿਧਾਇਕ ਕਸ਼ਮੀਰ ਸਿੰਘ ਸੋਹਲ ਦਾ ਅੱਜ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਹ ਪਿਛਲੇ ਸਮੇਂ ਤੋਂ ਬਿਮਾਰ ਚਲ ਰਹੇ ਸਨ। ਡਾ ਸੋਹਲ ਪਹਿਲੀ ਵਾਰ ਸਾਲ 2022 ਵਿਚ ਵਿਧਾਇਕ ਬਣੇ ਸਨ। ਡਾ. ਸੋਹਲ ਨੇ ਤਰਨ ਤਾਰਨ ਹਲਕੇ ਤੋਂ AAP ਦੇ ਉਮੀਦਵਾਰ ਵਜੋਂ ਚੋਣ ਲੜੀ ਅਤੇ ਸ਼੍ਰੋਮਣੀ ਅਕਾਲੀ