ਕਰਨਾਟਕ ਦੀ ਗੋਕਰਨ ਗੁਫ਼ਾ ‘ਚ 2 ਬੱਚਿਆਂ ਨਾਲ ਮਿਲੀ ਰਸ਼ੀਅਨ ਔਰਤ
ਕਰਨਾਟਕ ਦੇ ਉੱਤਰ ਕੰਨੜ ਜ਼ਿਲ੍ਹੇ ਦੇ ਗੋਕਰਨ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਰੂਸੀ ਔਰਤ, ਨੀਨਾ ਕੁਟੀਨਾ (40), ਆਪਣੀਆਂ ਦੋ ਛੋਟੀਆਂ ਧੀਆਂ, ਪ੍ਰੇਮਾ (6 ਸਾਲ, 7 ਮਹੀਨੇ) ਅਤੇ ਅਮਾ (4 ਸਾਲ), ਨਾਲ ਰਾਮਤੀਰਥ ਪਹਾੜੀ ਦੀ ਇੱਕ ਖ਼ਤਰਨਾਕ ਗੁਫਾ ਵਿੱਚ ਰਹਿੰਦੀ ਮਿਲੀ। 9 ਜੁਲਾਈ, 2025 ਦੀ ਸ਼ਾਮ 5 ਵਜੇ, ਗੋਕਰਨ ਪੁਲਿਸ, ਜੋ ਸੈਲਾਨੀਆਂ ਦੀ