India

ਕਰਨਾਟਕ ਵਿੱਚ ਸਲੀਪਰ ਬੱਸ ਨੂੰ ਲੱਗੀ ਅੱਗ,10 ਲੋਕਾਂ ਦੀ ਹੋਈ ਮੌਤ

ਕਰਨਾਟਕ ਦੇ ਚਿੱਤਰਦੁਰਗਾ ਜ਼ਿਲ੍ਹੇ ਵਿੱਚ 25 ਦਸੰਬਰ 2025 ਨੂੰ ਸਵੇਰੇ NH-48 ‘ਤੇ ਹਿਰੀਯੂਰ ਤਾਲੁਕ ਦੇ ਗੋਰਲਾਥੂ ਪਿੰਡ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਬੰਗਲੁਰੂ ਤੋਂ ਗੋਕਰਨ ਜਾਂ ਸ਼ਿਵਮੋਗਾ ਜਾ ਰਹੀ ਸੀਬਰਡ ਕੰਪਨੀ ਦੀ ਪ੍ਰਾਈਵੇਟ ਸਲੀਪਰ ਬੱਸ ਨਾਲ ਇੱਕ ਕੰਟੇਨਰ ਲਾਰੀ ਦੀ ਟੱਕਰ ਹੋ ਗਈ। ਲਾਰੀ ਡਿਵਾਈਡਰ ਤੋੜ ਕੇ ਵਿਰੋਧੀ ਲੇਨ ਵਿੱਚ ਆ ਗਈ, ਜਿਸ ਨਾਲ

Read More