ਕਾਰਗਿਲ ਜਿੱਤ ਦਿਵਸ: ਭਾਰਤੀ ਫੌਜ ਦੀ ਬਹਾਦੁਰੀ ਦੀ ਦਾਸਤਾਨ, 26 ਜੁਲਾਈ 1999 ਨੂੰ ਖਤਮ ਹੋਇਆ ਸੀ ਯੁੱਧ
ਭਾਰਤੀ ਫੌਜ ਦੀ ਬਹਾਦਰੀ ਦੀਆਂ ਅਜਿਹੀਆਂ ਕਈ ਕਹਾਣੀਆਂ ਹਨ, ਜੋ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ। ਇਨ੍ਹਾਂ ਵਿੱਚੋਂ ਇੱਕ 1999 ਦੀ ਕਾਰਗਿਲ ਜੰਗ ਦੀ ਗਾਥਾ ਹੈ। ਇਹ ਯੁੱਧ ਭਾਰਤੀ ਸੈਨਿਕਾਂ ਨੇ ਲਗਭਗ 18 ਹਜ਼ਾਰ ਫੁੱਟ ਦੀ ਉਚਾਈ ‘ਤੇ ਅਤੇ -10 ਡਿਗਰੀ ਸੈਲਸੀਅਸ ਦੇ ਤਾਪਮਾਨ ‘ਤੇ ਲੜਿਆ ਸੀ। ਕਾਰਗਿਲ ਯੁੱਧ ਲਗਭਗ ਦੋ ਮਹੀਨੇ ਚੱਲਿਆ। ਇਸ ਜੰਗ ਵਿੱਚ