ਕੁਆਰੰਟੀਨ ਸੈਂਟਰਾਂ ਦੇ ਖਾਣੇ ਵਿੱਚੋਂ ਨਿੱਕਲ ਰਹੇ ਨੇ ਕਾਕਰੋਚ, ਮਰੀਜ਼ ਖੁਦ ਕਰ ਰਹੇ ਨੇ ਹਸਪਤਾਲਾਂ ਦੀ ਸਫਾਈ
‘ਦ ਖ਼ਾਲਸ ਬਿਊਰੋ(ਅਤਰ ਸਿੰਘ) :- ਕੋਰੋਨਾ ਸੰਕਟ ਦੌਰਾਨ ਕਪੂਰਥਲਾ ਦੇ ਸਰਕਾਰੀ ਹਸਪਤਾਲ ਅਤੇ ਫਿਰੋਜਪੁਰ ‘ਚ NRI ਲਈ ਬਣਾਏ ਗਏ ਕੁਆਰੰਟੀਨ ਸੈਂਟਰਾਂ ਵਿੱਚ ਕੋਰੋਨਾ ਮਰੀਜ਼ਾਂ ਵੱਲੋਂ ਵੀਡੀਓ ਵਾਇਰਲ ਕੀਤੀ ਗਈ ਹੈ। ਕਪੂਰਥਲਾ ਦੇ ਸਰਕਾਰੀ ਹਸਪਤਾਲ ‘ਚ ਮਰੀਜ਼ਾਂ ਵੱਲੋਂ ਵਾਇਰਲ ਕੀਤੀ ਵੀਡੀਓ ਵਿੱਚ ਕੋਰੋਨਾ ਮਰੀਜ਼ ਆਪਣੇ ਆਪ ਹੀ ਹਸਪਤਾਲ ਦੀ ਸਫਾਈ ਕਰ ਰਹੇ ਹਨ, ਮਰੀਜ਼ਾਂ ਨੇ