CISF ਨੇ ਕੀਤਾ ਸਾਫ, ਕੁਲਵਿੰਦਰ ਕੌਰ ਨਹੀਂ ਹੋਈ ਬਹਾਲ, ਚੱਲ ਰਹੀ ਜਾਂਚ
ਅੱਜ ਸਵੇਰ ਤੋਂ ਹੀ ਖ਼ਬਰਾਂ ਚੱਲ ਰਹੀਆਂ ਹਨ ਕਿ ਕੰਗਣਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਸਿੰਘ ਨੂੰ ਬਹਾਲ ਕਰਕੇ ਬੰਗਲੌਰ ਭੇਜ ਕਰ ਦਿੱਤਾ ਗਿਆ ਹੈ। ਪਰ ਹੁਣ CISF ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੁਲਵਿੰਦਰ ਕੌਰ ਅਜੇ ਵੀ ਸਸਪੈਂਡ ਹੈ ਅਤੇ ਉਸ ਖ਼ਿਲਾਫ਼ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ। CISF ਵੱਲੋ ਕੁਲਵਿੰਦਰ ਕੌਰ ਨੂੰ