India Punjab

CISF ਨੇ ਕੀਤਾ ਸਾਫ, ਕੁਲਵਿੰਦਰ ਕੌਰ ਨਹੀਂ ਹੋਈ ਬਹਾਲ, ਚੱਲ ਰਹੀ ਜਾਂਚ

ਅੱਜ ਸਵੇਰ ਤੋਂ ਹੀ ਖ਼ਬਰਾਂ ਚੱਲ ਰਹੀਆਂ ਹਨ ਕਿ ਕੰਗਣਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਸਿੰਘ ਨੂੰ ਬਹਾਲ ਕਰਕੇ ਬੰਗਲੌਰ ਭੇਜ ਕਰ ਦਿੱਤਾ ਗਿਆ ਹੈ। ਪਰ ਹੁਣ  CISF ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੁਲਵਿੰਦਰ ਕੌਰ ਅਜੇ ਵੀ ਸਸਪੈਂਡ ਹੈ ਅਤੇ ਉਸ ਖ਼ਿਲਾਫ਼ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ। CISF ਵੱਲੋ ਕੁਲਵਿੰਦਰ ਕੌਰ ਨੂੰ

Read More
India Punjab

ਕੁਲਵਿੰਦਰ ਦੇ ਹੱਕ ‘ਚ ਆਇਆ ਉਸ ਦਾ ਨਗਰ, ਸਰਪੰਚ ਨੇ ਕਿਹਾ ਹੋਈ ਬੇਇਨਸਾਫੀ ਤਾਂ ਕਰਾਂਗੇ ਸੰਘਰਸ਼

ਕੁਲਵਿੰਦਰ ਕੌਰ (Kulwinder Kaur) ਤੇ ਕੰਗਣਾ ਰਣੌਤ (Kangna Ranout) ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਜਿਸ ਤੋਂ  ਬਾਅਦ ਵੱਖ-ਵੱਖ ਲੋਕਾਂ ਦੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਕੁਲਵਿੰਦਰ ਕੌਰ ਦੇ ਵੱਡੇ ਭਰਾ ਜਸਪਾਲ ਸਿੰਘ ਪਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਲਵਿੰਦਰ ਵੱਲੋਂ ਕੰਗਣਾ ਨੂੰ ਕਿਹਾ ਸੀ ਕਿ ਉਹ ਆਪਣਾ ਪਰਸ ਅਤੇ ਮੋਬਾਇਲ ਇਕ ਪਾਸੇ

Read More
India

ਗਾਇਕ ਮੀਕਾ ਸਿੰਘ ਨੇ ਕੰਗਨਾ ਰਣੌਤ ਨਾਲ ਵਾਪਰੀ ਘਟਨਾ ਦੀ ਕੀਤੀ ਨਿੰਦਾ

ਗਾਇਕ ਮੀਕਾ ਸਿੰਘ (Mika Singh) ਨੇ 6 ਜੂਨ ਨੂੰ ਚੰਡੀਗੜ੍ਹ ਹਵਾਈ ਅੱਡੇ (Chandigarh Airport) ‘ਤੇ ਕੰਗਨਾ ਰਣੌਤ (Kangna Ranout) ਨਾਲ ਵਾਪਰੀ ਘਟਨਾ ਦੀ ਨਿੰਦਾ ਕੀਤੀ। ਮੀਕਾ ਨੇ ਇੰਸਟਾਗ੍ਰਾਮ ‘ਤੇ ਇਕ ਲੰਬੇ ਨੋਟ ਨਾਲ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ। ਮੀਕਾ ਨੇ ਲਿਖਿਆ ਅਸੀਂ ਇੱਕ ਪੰਜਾਬੀ/ਸਿੱਖ ਭਾਈਚਾਰੇ ਦੇ ਤੌਰ ‘ਤੇ ਆਪਣੀ ਸੇਵਾ ਅਤੇ ਮੁਕਤੀਦਾਤਾ ਦੇ ਤੌਰ ‘ਤੇ

Read More
Punjab

ਕੁਲਵਿੰਦਰ ਦੇ ਹੱਕ ‘ਚ ਡਟਿਆ ਪਰਿਵਾਰ, ਕਿਸਾਨ ਜਥੇਬੰਦੀਆਂ ਨੇ ਸਾਥ ਦੇਣ ਦਾ ਕੀਤਾ ਐਲਾਨ

ਕੰਗਣਾ ਰਣੌਤ ਨੂੰ ਥੱਪੜ ਮਾਰਨ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਮਹੀਵਾਲ ਸੰਗਠਨ ਸਕੱਤਰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਕਪੂਰਥਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੰਡੀਗੜ੍ਹ ਹਵਾਈ ਅੱਡੇ ‘ਤੇ ਵਾਪਰੀ ਸਾਰੀ ਘਟਨਾ ਸਕਿਉਰਟੀ ਨੂੰ ਲੈ ਕੇ ਵਾਪਰੀ ਹੈ। ਸ਼ੇਰ ਸਿੰਘ ਨੇ ਕਿਹਾ ਕਿ ਹਵਾਈ ਅੱਡੇ ’ਤੇ ਸਮਾਨ ਗਲਤ ਜਗ੍ਹਾਂ ਤੋਂ ਲਘਾਉਣ ਨੂੰ ਲੈ ਕੇ ਇਹ ਸਾਰੀ

Read More
Punjab

ਕੌਣ ਹੈ ਕੁਲਵਿੰਦਰ ਕੌਰ, ਜਿਸਨੇ ਕੰਗਨਾ ਰਾਣੌਤ ਨੂੰ ਮਾਰਿਆ ਥੱਪੜ

ਚੰਡੀਗੜ੍ਹ : ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਸੀਆਈਐਸਐਫ ਦੀ ਮਹਿਲਾ ਕਰਮਚਾਰੀ ਵਜੋਂ ਥੱਪੜ ਮਾਰਿਆ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਕੰਗਨਾ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਜਾ ਰਹੀ ਸੀ। ਜਿਸ ਤੋਂ ਬਾਅਦ ਮਹਿਲਾ ਕਰਮਚਾਰੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ‘ਤੇ ਕੰਗਨਾ ਦੇ ਬਿਆਨ

Read More
India Punjab

‘ਕੰਗਨਾ ਦੇ ਪੰਜਾਬ ‘ਚ ‘ਅਤਿਵਾਦ ਵਧਣ’ ਦੇ ਬਿਆਨ ‘ਤੇ SGPC ਦਾ ਤਕੜਾ ਜਵਾਬ! ‘ਰਣੌਤ ਨੇ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ’

ਬਿਉਰੋ ਰਿਪੋਰਟ – ਚੰਡੀਗੜ੍ਹ ਏਅਰਪੋਰਟ ‘ਤੇ ਥੱਪੜ ਕਾਂਡ ਤੋਂ ਬਾਅਦ ਕੰਗਨਾ ਨੇ ਇੱਕ ਵਾਰ ਮੁੜ ਤੋਂ ਪੰਜਾਬ ਨੂੰ ਲੈਕੇ ਜਿਹੜਾ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਕਿ ਪੰਜਾਬ ਵਿੱਚ ਅਤਿਵਾਦ ਵਧ ਰਿਹਾ ਹੈ, ਉਸ ‘ਤੇ SGPC ਦਾ ਸਖਤ ਬਿਆਨ ਸਾਹਮਣੇ ਆਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੰਗਨਾ

Read More
India Punjab

‘ਕੰਗਨਾ ਦਾ ਹੋਏ ਡੋਪ ਟੈਸਟ’! ‘ਸਿੱਖਾਂ ਲਈ ਨਫਰਤ ਭਰੀ ਕੰਗਨਾ ਦੇ ਦਿਲ ‘ਚ’!

ਕਿਸਾਨ ਮਜਦੂਰ ਸੰਘਰਸ ਕਮੇਟੀ ਦੇ ਸੀਨੀਅਰ ਆਗੂ ਸਰਵਨ ਸਿੰਘ ਪੰਧੇਰ ਨੇ ਕੰਗਨਾ ਰਣੌਤ ਦੇ ਵੱਜੇ ਥੱਪੜ ਦੇ ਮਾਮਲੇ ਵਿੱਚ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਕੁਲਵਿੰਦਰ ਕੌਰ ਨੇ ਆਪਣੀ ਭਾਵਨਾ ਦਾ ਪ੍ਰਗਟਾਵਾ ਕੀਤਾ ਹੈ ਕਿਉਕਿ ਕੰਗਣਾ ਰਣੌਤ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਗਲਤ ਸ਼ਬਦਾਵਲੀ ਵਰਤੀ ਗਈ ਸੀ। ਉਨ੍ਹਾਂ ਕਿਹਾ ਕਿ ਕੰਗਣਾ ਵੱਲੋਂ ਪੰਜਾਬੀਆਂ ਬਾਰੇ ਅਤੇ ਪੰਜਾਬ ਦੀਆਂ

Read More