Punjab Religion

ਫਿਲਮ ‘ਐਮਰਜੈਂਸੀ’ ਦੇ ਪ੍ਰਦਰਸ਼ਨ ’ਤੇ ਰੋਕ ਲਾਉਣ ਦੀ ਮੰਗ ਨੂੰ ਲੈ ਕੇ SGPC ਹੋਈ ਪੱਬਾਂ ਭਾਰ

ਅੰਮ੍ਰਿਤਸਰ : ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਸ਼ੁੱਕਰਵਾਰ ਨੂੰ ਰਿਲੀਜ਼ ਹੋਈ। ਪਰ ਪੰਜਾਬ ਵਿੱਚ ਸਿੱਖ ਸੰਗਠਨ ਇਸ ਦੇ ਵਿਰੋਧ ਵਿੱਚ ਸਾਹਮਣੇ ਆਏ ਹਨ। ਸਿੱਖ ਸੰਗਠਨਾਂ ਦੇ ਮੈਂਬਰ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਮੋਹਾਲੀ ਵਿੱਚ ਸਿਨੇਮਾਘਰਾਂ ਦੇ ਬਾਹਰ ਕਾਲੇ ਝੰਡੇ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇੱਥੇ ਪੁਲਿਸ ਤਾਇਨਾਤ ਹੈ। ਇਸ ਵੇਲੇ ਇਹ ਫਿਲਮ ਕਿਸੇ ਵੀ

Read More
India Manoranjan Punjab

ਕੰਗਨਾ ਦਾ ਗੁਆਂਢੀ ਸੂਬਿਆਂ ’ਤੇ ਵਿਵਾਦਤ ਬਿਆਨ, ਹਿਮਾਚਲ ’ਚ ਨਸ਼ੇ ਲਈ ਗੁਆਂਢੀ ਸੂਬਿਆਂ ਨੂੰ ਦੱਸਿਆ ਕਸੂਰਵਾਦ

ਹਿਮਾਚਲ : ਆਪਣੇ ਭੜਕਾਊ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਤੋਂ ਵਿਵਾਦਤ ਬਿਆਨ ਦਿੱਤਾ ਹੈ। ਇਸ ਕੰਗਨਾ ਨੇ ਹਿਮਾਚਲ ਵਿੱਚ ਵਧ ਰਹੇ ਨਸ਼ਿਆਂ ਦੇ ਲਈ ਆਪਣੇ ਗੁਆਂਢੀ ਸੂਬਿਆਂ ਨੂੰ ਕਸੂਰਵਾਰ ਠਹਿਰਾਇਆ ਹੈ। ਇੱਕ ਰੈਲੀ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੰਗਨਾ ਨੇ ਕਿਹਾ ਕਿ

Read More
India Punjab

ਕੰਗਨਾ ਦੀ ਫਿਲਮ ‘ਐਮਰਜੈਂਸੀ’ ‘ਤੇ ਸੈਂਸਰ ਬੋਰਡ ਦਾ ਵੱਡਾ ਬਿਆਨ! ਫਿਲਮ ਰਿਲੀਜ਼ ਕਰਵਾਉਣੀ ਹੈ ਤਾਂ ਇਹ ਕੰਮ ਕਰੋ

ਬਿਉਰੋ ਰਿਪੋਰਟ – ਕੰਗਨਾ ਰਣੌਤ (KANGNA RANAUT) ਦੀ ਫਿਲਮ ਐਮਰਜੈਂਸੀ (FILM EMERGENCY) ਨੂੰ ਲੈਕੇ ਬੰਬੇ ਹਾਈਕੋਰਟ (BOMBAY HIGH COURT) ਵਿੱਚ ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਟ (CBFC) ਨੇ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ। ਸੈਂਸਰ ਬੋਰਡ ਨੇ ਕਿਹਾ ਕਿ ਸਾਡੀ ਰੀਵਾਇਜ਼ ਕਮੇਟੀ ਨੇ ਫਿਲਮ ਵੇਖੀ ਹੈ ਅਤੇ ਇਸ ਵਿੱਚ ਕੁਝ ਕੱਟ ਲਗਾਉਣ ਦੇ ਸੁਝਾਅ ਦਿੱਤੇ ਹਨ।

Read More
Punjab

ਅਮਰੀਕ ਸਿੰਘ ਅਜਨਾਲਾ ਦਾ ਕੰਗਣਾ ਨੂੰ ਠੋਕਵਾਂ ਜਵਾਬ!

ਬਿਊਰੋ ਰਿਪੋਰਟ – ਜਰਨੈਲ ਸਿੰਘ ਭਿੰਡਰਾਂਵਾਲਾ (Jarnail Singh Bhindrawala) ਬਾਰੇ ਦਿੱਤੇ ਵਿਵਾਦਤ ਬਿਆਨ ‘ਤੇ ਅਮਰੀਕ ਸਿੰਘ ਅਜਨਾਲਾ (Amreek Singh Ajnala) ਨੇ ਮੰਡੀ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ (Kangna Ranaut) ਨੂੰ ਜਵਾਬ ਦਿੱਤਾ ਹੈ। ਅਜਨਾਲਾ ਨੇ ਕਿਹਾ ਕਿ ਕੰਗਣਾ ਰਣੌਤ ਸਮਾਜ, ਇਤਿਹਾਸ ਅਤੇ ਸ਼ਾਸਤਰਾਂ ਤੋਂ ਬਹੁਤ ਅਣਜਾਣ ਹੈ। ਉਨ੍ਹਾਂ ਕੰਗਣਾ ਦੇ ਬਿਆਨ ਦੀ

Read More
India Manoranjan Punjab

ਕੰਗਨਾ ਰਣੌਤ ਨੂੰ ਚੰਡੀਗੜ੍ਹ ਦੀ ਅਦਾਲਤ ਦਾ ਸੰਮਨ! ‘ਐਮਰਜੈਂਸੀ’ ਫਿਲਮ ਨੂੰ ਲੈ ਕੇ ਦਾਇਰ ਹੋਈ ਪਟੀਸ਼ਨ

ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਉਸਦੀ ਆਉਣ ਵਾਲੀ ਫਿਲਮ ਐਮਰਜੈਂਸੀ ’ਤੇ ਸੁਣਵਾਈ ਕਰਦੇ ਹੋਏ ਚੰਡੀਗੜ੍ਹ ਅਦਾਲਤ ਨੇ ਉਸ ਨੂੰ ਸੰਮਨ ਜਾਰੀ ਕੀਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 5 ਦਸੰਬਰ ਲਈ ਤੈਅ ਕੀਤੀ ਗਈ ਹੈ। ਇਸ ਸਬੰਧੀ ਸਾਬਕਾ

Read More
India Punjab

‘ਕੰਗਨਾ ‘ਤੇ ਸਿਮਰਨਜੀਤ ਸਿੰਘ ਮਾਨ 5 ਦਿਨ ਦੇ ਅੰਦਰ ਜਨਤਕ ਮੁਆਫ਼ੀ ਮੰਗਣ’ ! ਨਹੀਂ ਤਾਂ …

ਬਿਉਰੋ ਰਿਪੋਰਟ – ਸਿਮਰਨਜੀਤ ਸਿੰਘ ਮਾਨ (Simranjeet singh Mann) ਵੱਲੋਂ ਕੰਗਨਾ ਰਣੌਤ (Kangna Ranaut) ‘ਤੇ ਕੀਤੀ ਗਈ ਟਿੱਪਣੀ ਨੂੰ ਲੈਕੇ ਹਰਿਆਣਾ ਮਹਿਲਾ ਕਮਿਸ਼ਨ (Haryana women commission) ਐਕਟਿਵ ਹੋ ਗਿਆ ਹੈ। ਕਮਿਸ਼ਨ ਨੇ 5 ਦਿਨਾਂ ਦੇ ਅੰਦਰ ਮਾਨ ਨੂੰ ਜਨਤਕ ਮੁਆਫ਼ੀ ਮੰਗਣ ਅਤੇ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ ਹੈ। ਸਿਮਰਨਜੀਤ ਸਿੰਘ ਮਾਨ ਨੂੰ ਭੇਜੇ ਗਏ ਨੋਟਿਸ

Read More
India Punjab

ਕੰਗਣਾ ਤੇ ਸਿਮਰਨਜੀਤ ਮਾਨ ਹੋਏ ਆਹਮੋ ਸਾਹਮਣੇ! ਕੀਤੇ ਵਾਰ ਪਲਟਵਾਰ

ਬਿਊਰੋ ਰਿਪੋਰਟ –  ਮੰਡੀ (Mandi) ਤੋਂ ਸੰਸਦ ਮੈਂਬਰ ਕੰਗਣਾ ਰਣੌਤ (Kangna Ranaut) ਨੇ ਸਾਬਕਾ ਸੰਸਦ ਮੈਂਬਰ ਸਿਮਨਰਜੀਤ ਸਿੰਘ ਮਾਨ (Simranjeet Singh Maan) ਦੇ ਬਿਆਨ ‘ਤੇ ਪਲਟਵਾਰ ਕੀਤਾ ਹੈ। ਕੰਗਣਾ ਨੇ ਕਿਹਾ ਕਿ ਉਸ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਹੁਣ ਕੁਝ ਲੋਕਾਂ ਨੇ ਮੇਰੀ ਫਿਲਮ ਨੂੰ ਲੈ ਕੇ ਬੰਦੂਕਾਂ ਸਿੱਧੀਆਂ ਕਰ

Read More
India Punjab

‘ਫਿਲਮ ‘ਐਮਰਜੈਂਸੀ’ ਚ ‘ਸੰਤ ਜੀ’ ਬਾਰੇ ਗਲਤ ਹੋਇਆ ਤਾਂ ਸਿਰ ਕਲਮ ਹੋਵੇਗਾ’! ਭੜਕਾਊ ਬਿਆਨ ‘ਤੇ ਕੰਗਨਾ ਦਾ ਐਕਸ਼ਨ

ਬਿਉਰੋ ਰਿਪੋਰਟ – ਹਿਮਾਚਲ ਪ੍ਰਦੇਸ਼ (HIMACHAL PARDESH) ਦੇ ਮੰਡੀ (MANDI) ਤੋਂ ਬੀਜੇਪੀ ਐੱਮਪੀ ਅਤੇ ਅਦਾਕਾਰਾ ਕੰਗਨਾ ਰਣੌਤ (KANGNA RANAUT) ਦੀ ਫਿਲਮ ਐਮਰਜੈਂਸੀ (FILM EMERGENCY) ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ (JARNAIL SINGH BHINDRAWALA) ਨੂੰ ਵਿਖਾਉਣ ਖਿਲਾਫ ਕੰਗਨਾ ਦੇ ਸਿਰ ਕਲਮ ਦੀ ਧਮਕੀ ਦਿੱਤੀ ਗਈ ਹੈ। ਸੋਸ਼ਲ ਮੀਡੀਆ ‘ਤੇ ਕੰਗਨਾ ਦੇ ਇੱਕ ਫੈਨ ਨੇ ਵੀਡੀਓ ਪੋਸਟ ਕੀਤਾ

Read More
India Punjab

ਕੰਗਣਾ ਨੇ ਇਕ ਵਾਰ ਫਿਰ ਕਿਸਾਨ ਅੰਦੋਲਨ ਨੂੰ ਲੈ ਕੇ ਦਿੱਤਾ ਵਿਵਾਦਤ ਬਿਆਨ! ਪੰਜਾਬ ਦੇ ਇਸ ਲੀਡਰ ਨੇ ਕੰਗਣਾ ਖਿਲਾਫ NSA ਲਗਾਉਣ ਦੀ ਕੀਤੀ ਮੰਗ

ਮੰਡੀ ਤੋਂ ਸਾਂਸਦ ਕੰਗਣਾ ਰਣੌਤ (Kangna Ranaut) ਨੇ ਇਕ ਵਾਰ ਫਿਰ ਕਿਸਾਨ ਅੰਦੋਲਨ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਹੈ। ਕੰਗਣਾ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਕਈ ਲਾਸ਼ਾ ਲਟਕੀਆਂ ਹੋਈਆਂ ਸਨ ਅਤੇ ਕਈਆਂ ਦੇ ਨਾਲ ਜਬਰ ਜ਼ਨਾਹ ਹੋਏ ਸਨ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਦੇ ਹਿੱਤਾਂ ਵਾਲੇ ਬਿੱਲ ਵਾਪਸ ਲਏ ਗਏ ਸਨ ਤਾਂ ਪੂਰਾ

Read More