ਫਿਲਮ ‘ਐਮਰਜੈਂਸੀ’ ਦੇ ਪ੍ਰੋਡੂਸਰਾਂ ਨੇ ਮੰਨੀ ਸੈਂਸਰ ਬੋਰਡ ਦੀ ਸ਼ਰਤ! ‘ਬੈਨ ਹੋਏ ਫਿਲਮ, ਅਸੀਂ ਨਹੀ ਚੱਲਣ ਦੇਣੀ!’
ਬਿਉਰੋ ਰਿਪੋਰਟ – ਬੰਬੇ ਹਾਈਕੋਰਟ (BOMBAY HIGH COURT) ਨੇ ਕੰਗਨਾ ਰਣੌਤ (KANGNA RANAUT) ਦੀ ਫਿਲਮ ਐਮਰਜੈਂਸੀ (FILM EMERGENCY) ਦੀ ਸੁਣਵਾਈ ਅਖ਼ੀਰਲੇ ਦੌਰ ਵਿੱਚ ਪਹੁੰਚ ਗਈ ਹੈ। ਫਿਲਮ ਦੇ ਪ੍ਰੋਡੂਸਰ ਜ਼ੀ ਸਟੂਡੀਓ ਦੇ ਵਕੀਲ ਨੇ ਕੋਰਟ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਰਿਵਾਇਜ਼ਿੰਗ ਕਮੇਟੀ ਵੱਲੋਂ ਕੁਝ ਸੀਨ ਨੂੰ ਹਟਾਉਣ ਦੀ ਮੰਗ ਨੂੰ ਮੰਨ ਲਿਆ ਹੈ। ਉਨ੍ਹਾਂ
