ਢੇਸੀ ਦੇ ਹੱਕ ‘ਚ ਆਏ ਕੰਗ
‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਜੇਜੇ ਸਾਬਕਾ ਫ਼ੌਜ ਮੁਖੀ ਦੇ ਤੌਰ ‘ਤੇ ਨਹੀਂ ਬੋਲ ਰਹੇ ਬਲਕਿ ਭਾਜਪਾ ਦੇ ਬੁਲਾਰੇ ਦੇ ਨਾਤੇ ਬੋਲ ਰਹੇ ਹਨ। ਤੇ ਭਾਜਪਾ ਦੀ ਇੱਕੋ ਹੀ ਥਿਊਰੀ ਹੈ ਕਿ ਜੋ ਭਾਜਪਾ ਦੇ ਹੱਕ ਵਿੱਚ ਨਹੀਂ ਬੋਲਦਾ, ਉਹ ਐਂਟੀ ਨੈਸ਼ਨਲ ਹੈ। ਭਾਜਪਾ ਚਾਹੁੰਦੀ