International

ਹਾਰ ਤੋਂ ਬਾਅਦ ਹੈਰਿਸ ਨੇ ਦਿੱਤਾ ਬਿਆਨ, ‘ਮੈਂ ਲੋਕਤੰਤਰ ਅਤੇ ਬਰਾਬਰ ਨਿਆਂ ਲਈ ਲੜਾਈ ਕਦੇ ਨਹੀਂ ਛੱਡਾਂਗੀ’

ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਡੋਨਾਲਡ ਟਰੰਪ ਤੋਂ ਹਾਰ ਤੋਂ ਬਾਅਦ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਨੇ ਬੁੱਧਵਾਰ ਨੂੰ ਆਪਣੀ ਹਾਰ ਸਵੀਕਾਰ ਕਰ ਲਈ। ਹਾਰ ਸਵੀਕਾਰ ਕਰਦਿਆਂ ਕਮਲਾ ਨੇ ਵਾਸ਼ਿੰਗਟਨ ਡੀਸੀ ਵਿੱਚ ਹਾਵਰਡ ਯੂਨੀਵਰਸਿਟੀ ਵਿੱਚ ਹਜ਼ਾਰਾਂ ਸਮਰਥਕਾਂ ਨੂੰ ਕਿਹਾ ਕਿ “ਮੈਂ ਇਸ ਚੋਣ ਨੂੰ ਸਵੀਕਾਰ ਕਰਦੀ ਹਾਂ, ਪਰ ਮੈਂ ਲੋਕਤੰਤਰ ਅਤੇ ਬਰਾਬਰ ਨਿਆਂ ਲਈ ਲੜਾਈ ਕਦੇ ਨਹੀਂ

Read More
International

50 ਵਿੱਚੋਂ 28 ਰਾਜਾਂ ਦੇ ਨਤੀਜੇ ਆਏ: ਟਰੰਪ 19 ਵਿੱਚ ਜਿੱਤੇ, ਕਮਲਾ ਨੇ 9 ਵਿੱਚ ਕੀਤੀ ਜਿੱਤ ਪ੍ਰਾਪਤ

ਅਮਰੀਕਾ : ਜਿਵੇਂ-ਜਿਵੇਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਵੋਟਿੰਗ ਖਤਮ ਹੋ ਰਹੀ ਹੈ, ਨਤੀਜੇ ਵੀ ਆ ਰਹੇ ਹਨ। ਹੁਣ ਤੱਕ 28 ਰਾਜਾਂ ਦੇ ਨਤੀਜੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 19 ਵਿੱਚ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਅਤੇ 9 ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ ਨੇ ਜਿੱਤ ਦਰਜ ਕੀਤੀ ਹੈ। ਵੋਟਿੰਗ ਵਿੱਚ ਹੁਣ ਤੱਕ ਕੋਈ ਵੱਡਾ ਬਦਲਾਅ

Read More
International

ਅਮਰੀਕਾ ‘ਚ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਅੱਜ, ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਵਿਚਾਲੇ ਫਸਵਾਂ ਮੁਕਾਬਲਾ

ਅਮਰੀਕਾ ਵਿੱਚ ਅੱਜ ਰਾਸ਼ਟਰਪਤੀ ਚੋਣ ਲਈ ਵੋਟਿੰਗ ਹੋਣੀ ਹੈ। ਦੁਨੀਆ ਦਾ ਸਭ ਤੋਂ ਪੁਰਾਣਾ ਲੋਕਤੰਤਰੀ ਦੇਸ਼ ਆਪਣੇ 47ਵੇਂ ਰਾਸ਼ਟਰਪਤੀ ਦੀ ਚੋਣ ਲਈ ਅੱਜ ਵੋਟਿੰਗ ਕਰੇਗਾ। ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ ਵਿਚਾਲੇ ਸਿੱਧਾ ਮੁਕਾਬਲਾ ਹੈ। ਕਮਲਾ ਹੈਰਿਸ ਇਸ ਸਮੇਂ ਅਮਰੀਕਾ ਦੇ ਉਪ ਰਾਸ਼ਟਰਪਤੀ ਹਨ, ਜਦਕਿ ਡੋਨਾਲਡ ਟਰੰਪ

Read More