”ਧਰਨੇ ‘ਚੋਂ ਨਿਕਲੀ ਪਾਰਟੀ ਨੂੰ ਧਰਨੇ ਤੋਂ ਹੋ ਰਹੀ ਤਕਲੀਫ”
ਬਿਉਰੋ ਰਿਪੋਰਟ – ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਪੰਜਾਬ ਸਰਕਾਰ ਦੁਆਰਾ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਬੇਸਿੱਟਾ ਰਹੀ ਹੈ, ਜਿਸ ਤੋਂ ਘਬਰਾਈ ਹੋਈ ਸਰਕਾਰ ਨੇ ਤੜਕੇ ਤੋਂ ਹੀ ਰੇਡਾਂ ਮਾਰ ਕੇ 80-80 ਸਾਲ ਦੇ ਬਜ਼ੁਰਗ ਸਤਿਨਾਮ ਬਹਿਰੋ ਵਰਗੇ ਵੀ ਗ੍ਰਿਫਤਾਰ ਕਰ