ਆਦੇਸ਼ ਪ੍ਰਤਾਪ ਕੈਰੋਂ ਕਰ ਸਕਦੇ ਵੱਡਾ ਧਮਾਕਾ, ਵੱਡੀ ਪਾਰਟੀ ‘ਚ ਹੋ ਸਕਦੇ ਸ਼ਾਮਲ
ਸਾਂਝੇ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਤਾਪ ਸਿੰਘ ਕੈਰੋਂ ਦਾ ਪਰਿਵਾਰ ਕਿਸੇ ਪਹਿਚਾਣ ਦਾ ਮਹੁਥਾਜ ਨਹੀਂ ਹੈ। ਕੈਰੋਂ ਪਰਿਵਾਰ ਦੇ ਮੈਂਬਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਇਸ ਸਮੇਂ ਸੂਬੇ ਦੀ ਸਿਆਸਤ ਵਿੱਚ ਸਰਗਰਮ ਹਨ ਪਰ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ। ਹੁਣ ਚਰਚਾ ਛਾਈ ਹੋਈ ਹੈ