ਲਾਰੈਂਸ ਗੈਂਗ ਨੇ ਲਈ ਇਸ ਕਬੱਡੀ ਖਿਡਾਰੀ ਦੀ ਹੱਤਿਆ ਦੀ ਜ਼ਿਮੇਵਾਰੀ
ਲੁਧਿਆਣਾ ਦੇ ਸਮਰਾਲਾ ਵਿੱਚ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ (ਮਾਣਕੀ ਪਿੰਡ ਵਾਸੀ) ਦੇ ਕਤਲ ਨੇ ਪੰਜਾਬ ਵਿੱਚ ਗੈਂਗ ਵਾਰ ਦਾ ਦਖ਼ਲ ਸਾਹਮਣੇ ਆਇਆ ਹੈ। ਲਾਰੈਂਸ ਗੈਂਗ ਨੇ ਇਸ ਹੱਤਿਆ ਦੀ ਸਾਜ਼ਿਸ਼ ਰਚੀ ਅਤੇ ਘਟਨਾ ਤੋਂ ਅਗਲੇ ਦਿਨ ਸੋਸ਼ਲ ਮੀਡੀਆ ‘ਤੇ ਜ਼ਿੰਮੇਵਾਰੀ ਲੈ ਲਈ। ਹਾਲਾਂਕਿ ਦ ਖ਼ਾਲਸ ਟੀਵੀ ਇਸ ਪੋਸਟ ਦੀ ਪਿਸ਼ਟੀ ਨਹੀਂ ਕਰਦਾ। ਗੈਂਗ ਨੇ ਆਪਣੇ
