ਇਕ ਹੋਰ ਚੋਟੀ ਦੇ ਕਬੱਡੀ ਖਿਡਾਰੀ ਦੀ ਮੌਤ, ਰੇਡ ਪਾਉਣ ਤੋਂ ਬਾਅਦ ਪਿਆ ਦਿਲ ਦਾ ਦੌਰਾ
ਫਤਿਹਗੜ੍ਹ ਸਾਹਿਬ ਦੇ ਪਿੰਡ ਰੁਪਾਲਹੇੜੀ ਵਿੱਚ ਹੋਏ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਬਿੱਟੂ ਬਲਿਆਲ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਹ ਘਟਨਾ ਮੈਦਾਨ ਵਿੱਚ ਵਾਪਰੀ, ਜਿਸ ਕਾਰਨ ਖੇਡ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਬਿੱਟੂ ਬਲਿਆਲ ਮੈਚ ਦੌਰਾਨ ਰੇਡ ਪਾਉਣ ਲਈ ਮੈਦਾਨ ਵਿੱਚ ਦਾਖਲ ਹੋਇਆ ਸੀ ਜਦੋਂ ਉਹ ਅਚਾਨਕ ਡਿੱਗ
