Others

ਜਯੋਤੀ ਮਲਹੋਤਰਾ ਦਾ ਹਿਸਾਰ ਪੁਲਿਸ ਨੂੰ ਮਿਲਿਆ ਮੁੜ 4 ਦਿਨ ਦਾ ਰਿਮਾਂਡ

ਹਰਿਆਣਾ ਦੀ ਯੂਟਿਊਬਰ ਜੋਤੀ ਮਲਹੋਤਰਾ, ਜਿਸ ਨੂੰ ਪਾਕਿਸਤਾਨ ਲਈ ਜਾਸੂਸੀ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ, ਨੂੰ 22 ਮਈ, 2025 ਨੂੰ ਸਵੇਰੇ 9:30 ਵਜੇ ਹਿਸਾਰ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ। ਰਿਮਾਂਡ ਬਾਰੇ ਡੇਢ ਘੰਟੇ ਦੀ ਬਹਿਸ ਤੋਂ ਬਾਅਦ ਪੁਲਿਸ ਨੂੰ 4 ਦਿਨਾਂ ਦਾ ਹੋਰ ਰਿਮਾਂਡ ਮਿਲਿਆ। ਸੁਣਵਾਈ ਬਾਅਦ ਜੋਤੀ ਨੂੰ ਸਖ਼ਤ ਸੁਰੱਖਿਆ ਹੇਠ ਕਾਲੇ

Read More