ਜਸਟਿਨ ਟਰੂਡੋ ਕਿਸੇ ਵੀ ਸਮੇਂ ਦੇ ਸਕਦਾ ਅਸਤੀਫਾ!
ਬਿਉਰੋ ਰਿਪੋਰਟ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਕਿਸੇ ਸਮੇਂ ਵੀ ਅਸਤੀਫਾ ਦੇ ਸਕਦੇ ਹਨ। ਇਹ ਜਾਣਕਾਰੀ ਕੈਨੇਡਾ ਦੀ ਇਕ ਅਖਬਾਰ ਗਲੋਬ ਐਂਡ ਮੇਲ ਦੇ ਹਵਾਲੇ ਨਾਲ ਸਾਹਮਣੇ ਆਈ ਹੈ। ਅਖਬਾਰ ਨੇ ਇਹ ਜਾਣਕਾਰੀ ਤਿੰਨ ਲੋਕਾਂ ਦੇ ਹਵਾਲੇ ਦੇ ਨਾਲ ਪ੍ਰਸਾਰਿਤ ਕੀਤੀ ਹੈ। ਇਹ ਤਿੰਨੇ ਵਿਅਕਤੀ ਕੌਣ ਹਨ, ਇਸ ਬਾਰੇ ਜਾਣਕਾਰੀ ਨਹੀਂ