Punjab
Religion
June 84 ਚ ਸ੍ਰੀ ਦਰਬਾਰ ਸਾਹਿਬ ਤੇ ਹੋਰ ਗੁਰਧਾਮਾਂ ਤੇ ਹੋਇਆ ਹਮਲਾ ਪੂਰੇ ਦੇਸ਼ ਦੇ ਮੱਥੇ ਤੇ ਕਲੰਕ : ਗਿਆਨੀ ਹਰਪ੍ਰੀਤ ਸਿੰਘ
- by Gurpreet Singh
- June 6, 2024
- 0 Comments
ਅੰਮ੍ਰਿਤਸਰ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੂਨ 1984 ਦੇ ਘੱਲੂਘਾਰੇ ਨੂੰ ਯਾਦ ਕਰਦਿਆਂ ਸਾਰੀ ਸਿੱਖ ਸੰਗਤ ਨੂੰ ਜੂਨ 1984 ਦਾ ਘੱਲੂਘਾਰਾ ਵੱਧ ਤੋਂ ਵੱਧ ਮਨਾਉਣ, ਆਪਣੇ ਘਰਾਂ ਵਿੱਚ ਰਹਿ ਕੇ 1984 ਕਤਲੇਆਮ ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਂਜਲੀਆਂ ਦੇਣ ਲਈ ਕਿਹਾ ਹੈ। ਉਨ੍ਹਾਂ ਨੇ 1984 ਦੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਹੋਏ ਕਿਹਾ ਕਿ ਜਿੱਥੇ