1 ਜੂਨ ਤੋਂ 10 ਜੂਨ ਤੱਕ ਦੀ ਕਹਾਣੀ,ਨੌਵੇਂ ਦਿਨ ਕੀ-ਕੀ ਹੋਇਆ ਸੀ, ਪੜ੍ਹੋ ਪੂਰੀ ਦਾਸਤਾਨ
‘ਦ ਖ਼ਾਲਸ ਬਿਊਰੋ: ਅੱਜ ਉਸ ਤਸ਼ੱਦਦ ਭਰੇ ਦਿਨਾਂ ਦਾ ਨੌਵਾਂ ਦਿਨ ਹੈ, 9 ਜੂਨ। 9 ਜੂਨ ਨੂੰ ਕੰਪਲੈਕਸ ਅੰਦਰ ਮੌਜੂਦ ਸਾਰੇ ਸਿੱਖਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। 365 ਸਿੱਖਾਂ ਨੂੰ ਜੋਧਪੁਰ ਜੇਲ੍ਹ ਭੇਜਿਆ ਗਿਆ, ਜਿਨ੍ਹਾਂ ਵਿੱਚ ਬੀਬੀਆਂ ਵੀ ਸ਼ਾਮਲ ਸਨ, ਜਿੱਥੇ ਇਨ੍ਹਾਂ ਸਾਰਿਆਂ ਨੇ ਪੰਜ-ਪੰਜ ਸਾਲ ਕੈਦ ਕੱਟੀ। ਬੀਬੀਸੀ ਲੰਡਨ ਰੇਡੀਓ ‘ਤੇ ਪ੍ਰਸਾਰਿਤ