ਐਨਐਸਈ ਘੁਟਾ ਲੇ ‘ਚ ਸੀਬੀਆਈ ਨੂੰ ਜੱਜ ਵੱਲੋਂ ਝਾੜ
‘ਦ ਖ਼ਾਲਸ ਬਿਊਰੋ : ਨੈਸ਼ਨਲ ਸਟਾਕ ਐਕਸਚੇਂਜ ਘੁਟਾਲੇ ਨੂੰ ਲੈ ਕੇ ਸਖ਼ ਤ ਰੁਖ਼ ਅਪਣਾਉਂਦੇ ਹੋਏ ਅਦਾਲਤ ਨੇ ਸੀ.ਬੀ.ਆਈ. ਨੂੰ ਪੁੱਛਿਆ ਹੈ ਕਿ ਜੇਕਰ ਅਜਿਹੇ ਘੁਟਾਲੇ ਹੁੰਦੇ ਹਨ ਤਾਂ ਭਾਰਤ ‘ਚ ਨਿਵੇਸ਼ ਕੌਣ ਕਰੇਗਾ? ਅਦਾਲਤ ਨੇ ਸੀਬੀਆਈ ਨੂੰ ਐਨਐਸਈ ਦੇ ਸਾਬਕਾ ਮੁਖੀ ਅਤੇ ਇੱਕ ‘ਹਿਮਾਲੀਅਨ ਯੋਗੀ’ ਨਾਲ ਜੁੜੇ ਹੇਰਾਫੇ ਰੀ ਦੇ ਮਾਮਲੇ ਵਿੱਚ ਮਾਰਕੀਟ ਰੈਗੂਲੇਟਰ