Joshimath news

Joshimath news

India

ਜੋਸ਼ੀਮੱਠ ਵਿੱਚ ਹੋਰ ਵਿਗੜੇ ਹਾਲਾਤ,ਕਈ ਵਾਰਡਾਂ ਨੂੰ ਕੀਤਾ ਗਿਆ ਅਸੁਰੱਖਿਅਤ ਘੋਸ਼ਿਤ

ਜੋਸ਼ੀਮੱਠ ਦੇ ਪ੍ਰਭਾਵਿਤ ਇਲਾਕਿਆਂ ਤੋਂ 38 ਹੋਰ ਪਰਿਵਾਰਾਂ ਨੂੰ ਬਾਹਰ ਕੱਢਿਆ ਗਿਆ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਕੁੱਲ 223 ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਉੱਤਰੀ ਭਾਰਤ ਵਿੱਚ ਪੈ ਰਹੀ ਕੜਾਕੇ ਦੀ ਠੰਡ ਵਿੱਚ ਰਾਹਤ ਕਾਰਜ ਜਾਰੀ ਹਨ ਤੇ ਸਰਕਾਰ ਵੱਲੋਂ ਹੋਰ ਪ੍ਰਬੰਧ ਵੀ ਕੀਤੇ ਜਾ ਰਹੇ

Read More
India

ਜੋਸ਼ੀਮੱਠ ਤੋਂ ਬਾਅਦ ਕਰਨਪ੍ਰਯਾਗ ਦੇ ਘਰਾਂ ‘ਚ ਵੀ ਆਈਆਂ ਦਰਾਰਾਂ, ਪ੍ਰਸ਼ਾਸਨ ਨੇ ਲੋਕਾਂ ਨੂੰ ਘਰ ਖਾਲੀ ਕਰਨ ਦਾ ਦਿੱਤਾ ਨੋਟਿਸ

ਜੋਸ਼ੀਮੱਠ ਤੋਂ ਬਾਅਦ ਹੁਣ ਚਮੋਲੀ ਜ਼ਿਲੇ ਦੇ ਕਰਨਪ੍ਰਯਾਗ ਵਿੱਚ ਵੀ ਲੋਕ ਘਰਾਂ ਵਿੱਚ ਲਗਾਤਾਰ ਪੈ ਰਹੀਆਂ ਦਰਾਰਾਂ ਦੀ ਵਜ੍ਹਾ ਕਰਕੇ ਦਹਿਸ਼ਤ ਵਿੱਚ ਹਨ। ਕਰਨਪ੍ਰਯਾਗ ਵਿੱਚ ਅੱਠ ਘਰਾਂ ਦੀ ਹਾਲਤ ਖਤਰਨਾਕ ਬਣੀ ਹੋਈ ਹੈ, ਜਿਸਨੂੰ ਦੇਖਦਿਆਂ ਇਨ੍ਹਾਂ ਘਰਾਂ ਵਿੱਚ ਰਹਿਣ ਵਾਲੇ ਅੱਠ ਪਰਿਵਾਰਾਂ ਨੂੰ ਇਸਨੂੰ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਹੈ। ਕਰਨਪ੍ਰਯਾਗ ਦੇ ਬਹੁਗੁਣਾ ਨਗਰ

Read More
India

ਜ਼ਮੀਨ ‘ਚ ਧੱਸ ਰਿਹਾ ਇਹ ਸ਼ਹਿਰ,ਹਾਲਾਤ ਹੋਏ ਬੇਕਾਬੂ,ISRO ਨੇ ਵੀ ਜਾਰੀ ਕਰ ਦਿੱਤੀਆਂ ਤਸਵੀਰਾਂ

ਜੋਸ਼ੀਮੱਠ : ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ ਨੇ ਜੋਸ਼ੀਮੱਠ ਦੀਆਂ ਸੈਟੇਲਾਈਟ ਤਸਵੀਰਾਂ ਅਤੇ ਇਸ ਦੇ ਗਰਕ ਹੋਣ ਬਾਰੇ ਮੁੱਢਲੀ ਰਿਪੋਰਟ ਜਾਰੀ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਪੂਰਾ ਸ਼ਹਿਰ ਗਰਕਦਾ ਜਾ ਰਿਹਾ ਹੈ। ਤਸਵੀਰਾਂ ਕਾਰਟੋਸੈਟ-2ਐੱਸ ਸੈਟੇਲਾਈਟ ਤੋਂ ਲਈਆਂ ਗਈਆਂ ਹਨ। ਹੈਦਰਾਬਾਦ ਸਥਿਤ ਐੱਨਆਰਐੱਸਸੀ ਨੇ ਗਰਕ ਰਹੇ ਖੇਤਰਾਂ ਦੀਆਂ

Read More