India

ਰਾਮ ਰਹੀਮ ਨੂੰ 6 ਵਾਰ ਰਿਹਾਅ ਕਰਨ ਵਾਲਾ ਜੇਲ੍ਹ ਅਧਿਕਾਰੀ ਭਾਜਪਾ ‘ਚ ਸ਼ਾਮਲ

ਹਰਿਆਣਾ ਦੀ ਸੁਨਾਰੀਆ ਜੇਲ੍ਹ ਦੇ ਸੁਪਰਡੈਂਟ ਰਹਿ ਚੁੱਕੇ ਸੁਨੀਲ ਸਾਂਗਵਾਨ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਸਾਂਗਵਾਨ ਦੇ ਜੇਲ੍ਹਰ ਹੁੰਦਿਆਂ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਛੇ ਵਾਰ ਪੈਰੋਲ ਜਾਂ ਫਰਲੋ ‘ਤੇ ਰਿਹਾਅ ਕੀਤਾ ਗਿਆ ਸੀ। ਸੁਨੀਲ ਸਾਂਗਵਾਨ ਹਰਿਆਣਾ ਦੀ ਚਰਖੀ ਦਾਦਰੀ ਸੀਟ ਤੋਂ ਚੋਣ ਲੜ ਸਕਦੇ ਹਨ। ਸਾਂਗਵਾਨ 22 ਸਾਲਾਂ ਤੋਂ

Read More