India Punjab

ਪੰਜਾਬ ਤੋਂ ਇੱਕ ਜਾਅਲੀ ਸਰਟੀਫਿਕੇਟ ਬਣਾ ਹਰਿਆਣਾ ਲਈ ਨੌਕਰੀ, 1999 ਵਿੱਚ ਜਾਰੀ ਹੋਇਆ ਸੀ ਜਾਅਲੀ ਸਰਟੀਫਿਕੇਟ

ਹਰਿਆਣਾ ਵਿੱਚ ਜਾਅਲੀ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਸਰਟੀਫਿਕੇਟ ਦੀ ਵਰਤੋਂ ਕਰਕੇ ਨੌਕਰੀ ਪ੍ਰਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਧੋਖਾਧੜੀ ਉਦੋਂ ਪ੍ਰਕਾਸ਼ ਵਿੱਚ ਆਈ ਜਦੋਂ ਮਹਿਲਾ ਅਤੇ ਬਾਲ ਪ੍ਰੋਜੈਕਟ ਅਫਸਰ, ਨਰਵਾਣਾ (ਜ਼ਿਲ੍ਹਾ ਜੀਂਦ, ਹਰਿਆਣਾ) ਨੇ 1999 ਦੇ ਇੱਕ ਸਰਟੀਫਿਕੇਟ ਨੂੰ ਤਸਦੀਕ ਲਈ PSEB ਨੂੰ ਭੇਜਿਆ। ਸਰਟੀਫਿਕੇਟ, ਜਿਸ ਦਾ ਰੋਲ ਨੰਬਰ 806628 ਸੀ ਅਤੇ

Read More