ਪ੍ਰਿੰਸੀਪਲ ਦੀ ਸ਼ਰਮਨਾਕ ਕਰਤੂਤ ,100 ਤੋਂ ਵੱਧ ਲੜਕੀਆਂ ਨੂੰ ਕਮੀਜ਼ਾਂ ਲਾਹ ਕੇ ਘਰ ਜਾਣ ਲਈ ਕੀਤਾ ਮਜਬੂਰ
Jharkhand News : ਝਾਰਖੰਡ ਦੇ ਕੋਲਾ ਸ਼ਹਿਰ ਧਨਬਾਦ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਮਸ਼ਹੂਰ ਸਕੂਲ ਦੇ ਪ੍ਰਿੰਸੀਪਲ ਨੇ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਅਜਿਹੀ ਤਾਲਿਬਾਨੀ ਸਜ਼ਾ ਦਿੱਤੀ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਦਰਅਸਲ, ਪ੍ਰਿੰਸੀਪਲ ਇੱਕ ਛੋਟੀ ਜਿਹੀ ਗੱਲ ‘ਤੇ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਨੇ