International

ਯਰੂਸ਼ਲਮ ਵਿੱਚ ਫਿਰ ਝੜਪ, ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿੱਚ ਖਿੱਚਧੂਹ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਯਰੂਸ਼ਲਮ ਵਿੱਚ ਬੀਤੇ ਸ਼ਨੀਵਾਰ ਨੂੰ ਫਿਲਸਤੀਨੀਆਂ ਅਤੇ ਇਜਰਾਇਲੀ ਪੁਲਿਸ ਵਿਚਾਲੇ ਲਗਾਤਾਰ ਝੜਪ ਜਾਰੀ ਹੈ। ਇਸ ਦੌਰਾਨ ਕਈ ਲੋਕ ਜਖਮੀ ਹੋਏ ਹਨ। ਜਾਣਕਾਰੀ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਤੇ ਪੱਥਰ ਸੁੱਟੇ ਹਨ ਤੇ ਪੁਰਾਣੇ ਸ਼ਹਿਰ ਦੇ ਗੇਟ ‘ਤੇ ਅੱਗ ਲਾਈ ਹੈ। ਜਵਾਬ ਵਿੱਚ ਪੁਲਿਸ ਨੇ ਸਟੇਨ ਗ੍ਰਨੇਡ ਅਤੇ ਵਾਟਰ ਕੈਨਨ ਵਰਤੀ

Read More