ਕੁੜੇ ਨੂੰ ਵੇਚ ਕਿ ਇੱਕ ਔਰਤ ਕਰੋੜਪਤੀ ਬਣ ਗਈ ਹੈ। ਜੇਕਰ ਤੁਸੀਂ ਸੋਚ ਰਹੇ ਹੋ ਕਿ ਇਹ ਇੱਕ ਗਰੀਬ ਪਰਿਵਾਰ ਦੀ ਔਰਤ ਹੋਵੇਗੀ, ਤਾਂ ਬਿਲਕੁਲ ਨਹੀਂ। ਉਹ ਇੱਕ ਮਾਰਕੀਟਿੰਗ ਏਜੰਸੀ ਦੀ ਮਾਲਕ ਹੈ