ਜੇ.ਈ.ਈ. ਮੇਨ ਸੈਸ਼ਨ 2 ਦੇ ਨਤੀਜੇ ਘੋਸ਼ਿਤ, 24 ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਅੰਕ ਕੀਤੇ ਪ੍ਰਾਪਤ
ਨੈਸ਼ਨਲ ਐਗਜ਼ਾਮੀਨੇਸ਼ਨ ਏਜੰਸੀ (ਐਨਟੀਏ) ਨੇ ਜੇਈਈ ਮੇਨ ਪ੍ਰੀਖਿਆ 2025 ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਕੁੱਲ 24 ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਇਨ੍ਹਾਂ ਵਿੱਚੋਂ ਸੱਤ ਵਿਦਿਆਰਥੀ ਰਾਜਸਥਾਨ ਤੋਂ ਹਨ। ਆਂਧਰਾ ਪ੍ਰਦੇਸ਼ ਦੇ ਇੱਕ ਵਿਦਿਆਰਥੀ, ਦਿੱਲੀ ਅਤੇ ਗੁਜਰਾਤ ਦੇ ਦੋ-ਦੋ, ਕਰਨਾਟਕ ਦੇ ਇੱਕ, ਮਹਾਰਾਸ਼ਟਰ, ਯੂਪੀ ਅਤੇ ਤੇਲੰਗਾਨਾ ਦੇ ਤਿੰਨ-ਤਿੰਨ ਅਤੇ ਪੱਛਮੀ ਬੰਗਾਲ ਦੇ