India Lok Sabha Election 2024

ਕੇਂਦਰ ’ਚ ਸਰਕਾਰ ਬਣਾਉਣਾ ਬੀਜੇਪੀ ਲਈ ਬਣਿਆ ਸਿਰਦਰਦੀ! ਭਾਈਵਾਲ ਪਾਰਟੀਆਂ ਨੇ ਅੱਖ ਵਿਖਾਉਣੀ ਸ਼ੁਰੂ ਕੀਤੀ

ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਕੇਂਦਰ ਵਿੱਚ NDA ਦੀ ਅਗਵਾਈ ਕਰ ਰਹੀ BJP ਲਈ ਸਰਕਾਰ ਬਣਾਉਣਾ ਸਿਰਦਰਦੀ ਬਣ ਗਿਆ ਹੈ। ਬਹੁਤਮ ਤੋਂ 32 ਸੀਟਾਂ ਦੂਰ ਹੋਣ ਦੀ ਵਜ੍ਹਾ ਕਰਕੇ ਹੁਣ NDA ਵਿੱਚ ਸ਼ਾਮਲ ਛੋਟੀਆਂ ਤੋਂ ਛੋਟੀਆਂ ਪਾਰਟੀਆਂ ਕੈਬਨਿਟ ਵਿੱਚ ਜ਼ਿਆਦਾ ਥਾਂ ਦੇ ਨਾਲ ਵੱਡਾ ਮੰਤਰਾਲਾ ਚਾਹੁੰਦੀਆਂ ਹਨ। ਇਸ ਦੇ ਲਈ ਹੁਣ ਬੀਜੇਪੀ ਦੇ ਪ੍ਰਧਾਨ ਜੇ.ਪੀ.

Read More