Punjab

ਪੰਜਾਬ ’ਚ ਖੇਤੀਬਾੜੀ ਵਿਕਾਸ ਅਫ਼ਸਰ ਦੇ ਪੇਪਰ ਲੀਕ ਮਾਮਲੇ ’ਚ PPSC ਦਾ ਬਿਆਨ! ਖੋਲ੍ਹ ਕੇ ਰੱਖ ਦਿੱਤਾ ਸਾਰਾ ਚਿੱਠਾ!

ਬਿਉਰੋ ਰਿਪੋਰਟ – ਪੰਜਾਬ ਲੋਕ ਸੇਵਾ ਕਮਿਸ਼ਨ (PPSC) ਦੇ ਚੇਅਰਮੈਨ ਜਤਿੰਦਰ ਸਿੰਘ ਔਲਖ (Jatinder Singh Aulakh) ਨੇ 30 ਜੂਨ, 2024 ਨੂੰ ਖੇਤੀਬਾੜੀ ਵਿਕਾਸ ਅਫਸਰਾਂ ਦੀ ਭਰਤੀ ਵਾਸਤੇ ਲਈ ਗਈ ਪ੍ਰੀਖਿਆ ਵਿੱਚ ਪੇਪਰ ਲੀਕ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਇਹ ਖ਼ਬਰ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਹੈ। ਚੇਅਰਮੈਨ ਨੇ ਸਾਫ ਕੀਤਾ ਕਿ ਇਸ

Read More