ਕੇਜਰੀਵਾਲ ‘ਤੇ ਭ ੜਕੇ ਜਥੇਦਾਰ ਸ੍ਰੀ ਅਕਾਲ ਤਖ਼ਤ ! ‘ਲਾਲੇ ਦੀ ਲੇਲੜੀਆਂ ਨਾ ਕੱਢੋ, ਇਤਿਹਾਸ ਥੁੱਕੇਗਾ’,SGPC ਨੂੰ 5 ਨਿਰਦੇਸ਼ ਦਿੱਤੇ
ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੇਜਰੀਵਾਲ ਨੂੰ ਘੇਰਿਆ ‘ਦ ਖ਼ਾਲਸ ਬਿਊਰੋ :- 20 ਜੁਲਾਈ ਨੂੰ SGPC, ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਨਾ ਵੱਲੋਂ ਸਾਂਝੇ ਤੌਰ ‘ਤੇ ਜੰਤਰ ਮੰਤਰ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪ੍ਰਦਰ ਸ਼ਨ ਕੀਤਾ ਗਿਆ ਸੀ।