Punjab

ਸੋਕੇ ਵਰਗੇ ਬਣੇ ਹਾਲਤਾਂ ਤੋਂ ਪੀੜਤ ਕਿਸਾਨਾਂ ਦੇ ਹੱਕ ‘ਚ ਆਏ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਕੇਂਦਰ ਤੋਂ ਮਦਦ ਲਈ ਕੀਤੀ ਅਪੀਲ

ਮੁਹਾਲੀ :  ਸੂਬੇ ਵਿੱਚ ਕਈ ਥਾਵਾਂ ‘ਤੇ ਘੱਟ ਮੀਂਹ ਪੈਣ ਕਾਰਨ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਮੀਂਹ ਚੰਗੀ ਤਰ੍ਹਾਂ ਨਾ ਪੈਣ ਕਾਰਨ ਕਿਸਾਨ ਬੁਰੀ ਤਰਾਂ ਸੋਕੇ ਵਰਗੇ ਬਣੇ ਹਾਲਤਾਂ ਤੋਂ ਪੀੜਤ ਹਨ। ਇਸੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਪੰਜਾਬ ਦੇ ਕਿਸਾਨਾਂ ਦੇ

Read More