267 ਗਾਇਬ ਪਾਵਨ ਸਰੂਪਾਂ ਨੂੰ ਨਾਗਪੁਰ ਪਹੁੰਚਾਉਣ ਵਾਲੇ ਬਿਆਨ ‘ਤੇ ਭੜਕੇ ਜਥੇਦਾਰ ਹਰਪ੍ਰੀਤ ਸਿੰਘ
‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗਾਇਬ ਹੋਏ 267 ਪਾਵਨ ਸਰੂਪਾਂ ਦੇ ਮਾਮਲੇ ਬਾਰੇ ਬੋਲਦਿਆਂ ਕਿਹਾ ਕਿ “ਕਿਸੇ ਵਿਅਕਤੀ ਨੇ ਸੋਸ਼ਲ ਮੀਡੀਆ ‘ਤੇ ਬਿਨਾਂ ਸੋਚੇ ਸਮਝੇ ਝੂਠ ਬੋਲ ਦਿੱਤਾ ਕਿ ਗਾਇਬ ਹੋਏ 267 ਪਾਵਨ ਸਰੂਪਾਂ ਨੂੰ ਨਾਗਪੁਰ ਪਹੁੰਚਾ ਦਿੱਤਾ ਗਿਆ ਹੈ। ਇਹ ਕਿੰਨੀ ਹਾਸੋਹੀਣੀ ਗੱਲ