ਜਸਵਿੰਦਰ ਭੱਲਾ ਦੀ ਅੱਜ ਅੰਤਿਮ ਅਰਦਾਸ, ਪਿਤਾ ਨੂੰ ਯਾਦ ਕਰ ਫੁੱਟ-ਫੁੱਟ ਕੇ ਰੋਈ ਧੀ
ਅੱਜ, 30 ਅਗਸਤ 2025 ਨੂੰ, ਚੰਡੀਗੜ੍ਹ ਦੇ ਸੈਕਟਰ-34 ਸਥਿਤ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦੀ ਯਾਦ ਵਿੱਚ ਭੋਗ ਅਤੇ ਅੰਤਿਮ ਅਰਦਾਸ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਮੋਹਾਲੀ ਦੇ ਫੋਰਟਿਸ ਚੌਕ ਦਾ ਨਾਮ ਜਸਵਿੰਦਰ ਭੱਲਾ ਦੇ ਨਾਮ ‘ਤੇ ਰੱਖਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ, ਜਿਸ ਨੂੰ ਮੋਹਾਲੀ ਨਗਰ