ਇਕੱਤੀ ਜਨਵਰੀ ਨੂੰ ਮਨਾਇਆ ਜਾਵੇਗਾ ‘ਵਿਸ਼ਵਾ ਸਘਾਤ ਦਿਵਸ:ਸੰਯੁਕਤ ਕਿਸਾਨ ਮੋਰਚਾ
‘ਦ ਖ਼ਾਲਸ ਬਿਊਰੋ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਦੇਸ਼ ਭਰ ‘ਚ 31 ਜਨਵਰੀ ਨੂੰ ‘ਵਿਸ਼ਵਾ ਸਘਾਤ ਦਿਵਸ’ ਮਨਾਇਆ ਜਾਵੇਗਾ ਅਤੇ ਵੱਡੇ ਰੋ ਸ ਮੁਜ਼ਾ ਹਰੇ ਕੀਤੇ ਜਾਣਗੇ। ਮੋਰ ਚੇ ਨਾਲ ਜੁੜੀਆਂ ਸਾਰੀਆਂ ਕਿਸਾਨ ਜਥੇ ਬੰਦੀਆਂ ਵੱਲੋਂ ਇਸ ਦੀ ਤਿਆਰੀ ਪੂਰੇ ਜੋਸ਼ ਨਾਲ ਕੀਤੀ ਜਾ ਰਹੀ ਹੈ ਅਤੇ ਇਸ ਰੋ ਸ ਪ੍ਰਦ ਰਸ਼ਨ ਨੂੰ