ਪ੍ਰਵਾਸੀਆਂ ’ਤੇ ਪਾਬੰਦੀ ਵਿਵਾਦ ਤੋਂ ਬਾਅਦ ਪਿੰਡ ਜੰਡਪੁਰ ਨੇ ਬਦਲਿਆ ਨਿਯਮ! ਹੁਣ ਪ੍ਰਵਾਸੀ ਸ਼ਬਦ ਹਟਾਕੇ ਇਸ ਦੀ ਵਰਤੋਂ ਕੀਤੀ
ਬਿਉਰੋ ਰਿਪੋਰਟ – ਮੁਹਾਲੀ ਦੇ ਪਿੰਡ ਜੰਡਪੁਰ ਵਿੱਚ ਨੌਜਵਾਨ ਸਭਾ ਵੱਲੋਂ ਪ੍ਰਵਾਸੀਆਂ ਲਈ ਬਣਾਏ ਗਏ ਨਿਯਮਾਂ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਹੁਣ ਇਸ ਵਿੱਚ ਸੋਧ ਕੀਤੀ ਗਈ ਹੈ। ਪਿੰਡ ਵਿੱਚ ਜਿਹੜੇ 11 ਨਿਯਮ ਪ੍ਰਵਾਸੀਆਂ ਦੇ ਲਈ ਤੈਅ ਕੀਤੇ ਸਨ ਉਸ ਬੋਰਡ ਨੂੰ ਹੁਣ ਬਦਲ ਕੇ ਪ੍ਰਵਾਸੀ ਦੀ ਥਾਂ ਕਿਰਾਏਦਾਰ ਸ਼ਬਦ ਦੀ ਵਰਤੋਂ ਕੀਤੀ