ਚੰਡੀਗੜ੍ਹ PGI ’ਚ ਇੱਥੇ ਖੁਲ੍ਹਣਗੇ ਜਨ ਔਸ਼ਧੀ ਕੇਂਦਰ: 90% ਸਸਤੀਆਂ ਮਿਲਣਗੀਆਂ ਦਵਾਈਆਂ
ਚੰਡੀਗੜ੍ਹ : ਪੀ ਜੀ ਆਈ ਐਮਰਜੈਂਸੀ ਵਿੱਚ ਜਨ ਔਸ਼ਧੀ ਕੇਂਦਰ ਖੁੱਲ੍ਹਣ ਜਾ ਰਿਹਾ ਹੈ। ਹੁਣ ਤੱਕ ਇੱਥੇ ਸਿਰਫ਼ ਇੱਕ ਨਿੱਜੀ ਦਵਾਈਆਂ ਦੀ ਦੁਕਾਨ ਹੈ। ਉਸ ਦੁਕਾਨ ਦਾ ਕਿਰਾਇਆ ਕਰੀਬ 6.5 ਲੱਖ ਰੁਪਏ ਹੈ। ਇੰਨਾ ਮੋਟਾ ਕਿਰਾਇਆ ਦੇਣ ਲਈ ਦਵਾਈ ਵੇਚਣ ਵਾਲੇ ਨੇ ਮਰੀਜ਼ਾਂ ਤੋਂ ਇਸ ਦੀ ਕੀਮਤ ਵਸੂਲ ਕੀਤੀ ਹੋਵੇਗੀ। ਇਸ ਨੂੰ ਧਿਆਨ ਵਿੱਚ ਰੱਖਦਿਆਂ