ਜੰਮੂ ਵਿੱਚ ਚੋਰੀ ਦੇ ਦੋਸ਼ੀ ਨੂੰ ਜੁੱਤੀਆਂ ਦਾ ਹਾਰ ਪੈ ਕੇ ਸੜਕ ‘ਤੇ ਘੁੰਮਾਇਆ
ਜੰਮੂ ਵਿੱਚ ਇੱਕ ਚੋਰੀ ਦੇ ਦੋਸ਼ੀ ਨੂੰ ਜੁੱਤੀਆਂ ਦਾ ਹਾਰ ਪਾ ਕੇ ਸੜਕ ‘ਤੇ ਘੁੰਮਾਉਣ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ, ਕੁਝ ਪੁਲਿਸ ਕਰਮਚਾਰੀ ਦੋਸ਼ੀ ਨੂੰ ਪੁਲਿਸ ਗੱਡੀ ਦੇ ਬੋਨਟ ‘ਤੇ ਬਿਠਾਉਂਦੇ ਦਿਖਾਈ ਦੇ ਰਹੇ ਹਨ। ਉੱਥੇ ਮੌਜੂਦ ਲੋਕ ਦੋਸ਼ੀ ਦੀ ਇਸ ਹਾਲਤ ਲਈ ਪੁਲਿਸ ਦੀ ਪ੍ਰਸ਼ੰਸਾ ਕਰਦੇ ਵੀ ਦਿਖਾਈ ਦਿੱਤੇ। ਮੀਡੀਆ