India

ਜੰਮੂ ਕਸ਼ਮੀਰ ‘ਚ ਦੂਜੇ ਗੇੜ ਦੀਆਂ ਚੋਣਾਂ ਹੋਇਆ ਮੁਕੰਮਲ!

ਬਿਉਰੋ ਰਿਪੋਰਟ –  ਜੰਮੂ ਕਸ਼ਮੀਰ (Jammu-Kashmir Assembly Election) ਵਿਚ ਵਿਧਾਨ ਸਭਾ ਦੇ ਦੂਜੇ ਪੜਾਅ ਵਿਚ ਅੱਜ 26 ਸੀਟਾਂ ਤੇ ਵੋਟਿੰਗ ਹੋਈ ਹੈ। ਸ਼ਾਮ 5 ਵਜੇ ਤੱਕ 54.11  ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਉਹ ਪਿਛਲੀਆਂ ਚੋਣਾਂ ਨਾਲੋਂ 8 ਫੀਸਦੀ ਘੱਟ ਹੈ। ਅਜੇ ਤੱਕ ਚੋਣ ਕਮਿਸ਼ਨ ਵੱਲੋਂ ਪੂਰੇ ਅੰਕੜੇ ਜਾਰੀ ਨਹੀਂ ਕੀਤੇ ਹਨ।

Read More