ਜਲੰਧਰ ’ਚ ਪਰੇਸ਼ਾਨ ਵਿਆਹੁਤਾ ਨੇ ਪੱਖੇ ਨਾਲ ਲਿਆ ਫਾਹਾ! ਤਨਖ਼ਾਹ ਖੋਹ ਲੈਂਦਾ ਸੀ ਪਤੀ
ਬਿਉਰੋ ਰਿਪੋਰਟ: ਜਲੰਧਰ ਵਿੱਚ ਇਕ ਔਰਤ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਉਹ ਆਪਣੇ ਪਤੀ ਕਾਰਨ ਪਰੇਸ਼ਾਨ ਸੀ। ਮ੍ਰਿਤਕਾ ਦੀ ਪਛਾਣ ਮਮਤਾ ਵਾਸੀ ਸੇਂਦਾ ਗੇਟ ਵਜੋਂ ਹੋਈ ਹੈ। ਉਹ ਇੱਕ ਮਸ਼ਹੂਰ ਸੁਨਿਆਰੇ ਕੋਲ ਕੰਮ ਕਰਦੀ ਸੀ। ਪੁਲਿਸ ਨੇ ਉਸਦੀ ਲਾਸ਼ ਨੂੰ