Punjab

ਜਲੰਧਰ ‘ਚ ਟੁੱਟਿਆ ਬੰਨ੍ਹ , ਚੱਲਿਆ ਬਚਾਅ ਕਾਰਜ , ਸੰਸਦ ਮੈਂਬਰ ਰਿੰਕੂ ਤੇ ਸੀਚੇਵਾਲ ਨੇ ਖ਼ੁਦ ਚੁੱਕੇ ਮਿੱਟੀ ਦੇ ਬੋਰੇ

ਜਲੰਧਰ ਦੀ ਸ਼ਾਹਕੋਟ ਸਬ-ਡਿਵੀਜ਼ਨ ਅਧੀਨ ਪੈਂਦੇ ਮੰਡਾਲਾ ਵਿੱਚ ਸਤਲੁਜ ਦਰਿਆ ਦੇ ਵਹਾਅ ਨੂੰ ਰੋਕਣ ਲਈ ਬਣਾਇਆ ਗਿਆ ਧੁੱਸੀ ਬੰਨ੍ਹ ਦੁਫਾੜ ਹੋ ਗਿਆ। ਇੱਥੇ ਰਾਤ ਭਰ ਬਚਾਅ ਕਾਰਜ ਜਾਰੀ ਰਿਹਾ। ਲੋਕਾਂ ਦੇ ਨਾਲ-ਨਾਲ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਖ਼ੁਦ ਰਾਤ ਭਰ ਧੁੱਸੀ ਬੰਨ੍ਹ ਨੂੰ ਹੋਰ ਟੁੱਟਣ ਤੋਂ ਰੋਕਣ ਲਈ ਲੱਗੇ

Read More
Punjab

ਜਲੰਧਰ ‘ਚ ਸ਼ਰਾਬੀ ਡਾਕਟਰ ਦਾ ਕਾਰਾ ,ਕੱਪੜੇ ਵੇਚਣ ਵਾਲੇ ਦੀ ਰੇਹੜੀ ‘ਤੇ ਕੀਤੀ ਇਹ ਹਰਕਤ , ਦੁਕਾਨਦਾਰ ਨਾਲ ਕੀਤੀ ਬੱਤਮੀਜ਼ੀ…

ਜਲੰਧਰ ਤੋਂ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸਹਾਮਣੇ ਆਈ ਹੈ, ਜਿੱਥੇ ਇੱਕ ESI ਹਸਪਤਾਲ ਦੇ ਡਾਕਟਰ ਨੇ ਸ਼ਰਾਬ ਪੀ ਕੇ ਕੱਪੜਾ ਵੇਚਣ ਵਾਲੇ ਦੇ ਕੱਪੜਿਆਂ ‘ਤੇ ਪਿਸ਼ਾਬ ਕਰ ਦਿੱਤਾ। ਜਦੋਂ ਰੇਹੜੀ ਵਾਲੇ ਨੇ ਇਸ ਦਾ ਵਿਰੋਧ ਕੀਤਾ ਤਾਂ ਡਾਕਟਰ ਨੇ ਉਸ ਨੂੰ ਥੱਪੜ ਮਾਰੇ। ਦਰਅਸਲ ਮਾਮਲਾ ਇਸ ਤਰ੍ਹਾਂ ਹੈ ਕਿ ਇੱਥੋਂ ਦੇ ਫੋਕਲ ਪੁਆਇੰਟ ‘ਤੇ

Read More
Punjab

ਜਲੰਧਰ ਦੇ ਨਸ਼ਾ ਛੁਡਾਊ ਕੇਂਦਰ ‘ਚ ਚੱਲੀਆਂ ਤਲਵਾਰਾਂ, ਦਵਾਈ ਲੈਣ ਆਏ ਨੌਜਵਾਨ ਦਾ ਕਰ ਦਿੱਤਾ ਇਹ ਹਾਲ

ਜਲੰਧਰ ‘ਚ ਭਈਆ ਮੰਡੀ ਚੌਕ ‘ਚ ਸਥਿਤ ਨਸ਼ਾ ਛੁਡਾਊ ਕੇਂਦਰ ‘ਚ ਦਵਾਈ ਲੈਣ ਲਈ ਲਾਈਨ ‘ਚ ਖੜ੍ਹੇ ਨੌਜਵਾਨਾਂ ਵਿਚਾਲੇ ਝਗੜਾ ਹੋ ਗਿਆ। ਇਕ ਨੌਜਵਾਨ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਉਨ੍ਹਾਂ ‘ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਜਿਸ ‘ਚ 2 ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਬਾਬੂ ਲਾਭ ਸਿੰਘ ਨਗਰ ਦਾ ਰਹਿਣ ਵਾਲਾ ਸੰਨੀ

Read More
Punjab

ਜਲੰਧਰ ‘ਚ ਦੇਰ ਰਾਤ ਫਲਿੱਪਕਾਰਟ ਦੇ ਗੋਦਾਮ ‘ਚ ਲੁੱਟ ,ਲੱਖਾਂ ਦੀ ਨਕਦੀ ਸਮੇਤ ਕਈ ਹੋਰ ਸਮਾਨ ਲੈ ਕੇ ਫਰਾਰ ਹੋਏ ਅਣਪਛਾਤੇ

ਜਲੰਧਰ : ਪੰਜਾਬ ਵਿੱਚ ਦਿਨੋਂ-ਦਿਨ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹਾ ਇੱਕ ਮਾਮਲਾ ਜਲੰਧਰ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿੱਥੇ ਸੋਢਲ ਇੰਡਸਟ੍ਰੀਅਲ ਏਰੀਆ ਵਿਚ ਦੇਰ ਰਾਤ ਲੁਟੇਰੇ ਫਲਿਪਕਾਰਟ ਕੰਪਨੀ ਦੇ ਗੋਦਾਮ ਤੋਂ 3.50 ਲੱਖ ਰੁਪਏ ਕੈਸ਼ ਲੁੱਟ ਕੇ ਲੈ ਗਏ। ਲੁਟੇਰੇ ਗੋਦਾਮ ਵਿਚ ਕੰਮ ਕਰਨ ਵਾਲੇ ਵਰਕਰਾਂ ਦੇ

Read More
Punjab

ਜਲੰਧਰ ‘ਚ ਅਣਪਛਾਤਿਆਂ ਨੇ ਨੌਜਵਾਨ ਦਾ ਕੀਤਾ ਇਹ ਹਾਲ, ਅੱਖਾਂ ਵੀ ਨਹੀਂ ਬਖ਼ਸ਼ੀਆਂ…

ਜਲੰਧਰ ਦੇ ਸੂਰਿਆ ਐਨਕਲੇਵ ‘ਚ ਦੇਰ ਰਾਤ ਹਫੜਾ-ਦਫੜੀ ਮਚ ਗਈ। ਬਾਈਕ ‘ਤੇ ਜਾ ਰਹੇ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਲੈਸ 12 ਤੋਂ 15 ਨੌਜਵਾਨਾਂ ਨੇ ਘੇਰ ਲਿਆ ਅਤੇ ਉਸ ‘ਤੇ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸਿਰ ‘ਤੇ ਕਈ ਜ਼ਖ਼ਮ ਕਰਨ ਤੋਂ ਬਾਅਦ ਉਸ ਦਾ ਹੱਥ ਵੱਢ ਦਿੱਤਾ ਗਿਆ। ਹੱਥ ਬਾਂਹ ਤੋਂ

Read More
Punjab

ਜਲੰਧਰ ‘ਚ 2 ਘੰਟੇ ਤੱਕ ਤਾਰਾਂ ‘ਤੇ ਲਟਕਦਾ ਰਿਹਾ ਲਾਈਨਮੈਨ , ਕਰੰਟ ਲੱਗਣ ਨਾਲ ਵਾਪਰਿਆ ਇਹ ਭਾਣਾ…

ਜਲੰਧਰ : ਪੰਜਾਬ ‘ਚ ਜਲੰਧਰ ਦੇ ਭੋਗਪੁਰ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਲਦੋਈ ‘ਚ ਇਕ ਲਾਈਨਮੈਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਲਾਈਨਮੈਨ 2 ਘੰਟੇ ਤੱਕ ਤਾਰਾਂ ਨਾਲ ਲਟਕਦਾ ਰਿਹਾ ਅਤੇ ਉਸ ਦੇ ਸਰੀਰ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਪਰ ਸੂਚਨਾ ਦੇ ਬਾਵਜੂਦ ਕੋਈ ਵੀ ਉਸ ਨੂੰ ਖੰਭੇ ਤੋਂ

Read More
Punjab

ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਕਈ ਅਕਾਲੀ ਆਗੂ ‘ਆਪ’ ‘ਚ ਹੋਏ ਸ਼ਾਮਲ

Many SAD leaders in Jalandhar join the AAP-ਸੋਮਵਾਰ ਨੂੰ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਆਪਣੀ ਰਵਾਇਤੀ ਪਾਰਟੀ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ।

Read More
Punjab

ਜਲੰਧਰ ‘ਚ ਨਾਮਜ਼ਦਗੀ ਮੌਕੇ ਕਾਂਗਰਸੀ ਆਗੂਆਂ ਨੇ ਦਿਖਾਈ ਇਕਜੁੱਟਤਾ

ਜਲੰਧਰ ਵਿੱਚ ਅੱਜ ਕਾਂਗਰਸ ਇੱਕਜੁੱਟ ਨਜ਼ਰ ਆਈ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਉਮੀਦਵਾਰ ਕਰਮਜੀਤ ਕੌਰ ਦੀ ਨਾਮਜ਼ਦਗੀ ਲਈ ਸੂਬਾ ਕਾਂਗਰਸ ਦੇ ਸਾਰੇ ਆਗੂ ਇਕੱਠੇ ਹੋਏ। ਕਰਮਜੀਤ ਕੌਰ ਨਾਲ ਨਾਮਜ਼ਦਗੀ ਲਈ ਸਾਰੇ ਆਪੋ-ਆਪਣੇ ਵਾਹਨਾਂ ਵਿਚ ਨਹੀਂ ਗਏ, ਸਗੋਂ ਕਾਂਗਰਸ ਪਾਰਟੀ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਇਕ ਬੱਸ ਵਿਚ ਸਵਾਰ ਹੋ ਕੇ ਗਏ। ਸਿਆਸਤਦਾਨ ਅਤੇ

Read More
Punjab

ਜਲੰਧਰ : ਆਸਟ੍ਰੇਲੀਆ ਤੋਂ ਪਰਤੇ ਨੌਜਵਾਨ ਨਾਲ ਹੋਇਆ ਕੁਝ ਅਜਿਹਾ , ਪਰਿਵਾਰ ਨੂੰ ਹੋਇਆ ਦੋਸਤ ‘ਤੇ ਸ਼ੱਕ..

ਆਸਟ੍ਰੇਲੀਆ ਤੋਂ ਪਰਤੇ 31 ਸਾਲਾ ਵਿਅਕਤੀ ਦੀ ਜ਼ਹਿਰ ਖਾਣ ਨਾਲ ਮੌਤ ਹੋ ਗਈ। ਦੋਸ਼ ਹੈ ਕਿ ਉਸ ਦੇ ਦੋਸਤ ਨੇ ਜ਼ਹਿਰ ਦਿੱਤਾ ਹੈ।

Read More
Punjab

ਜਲੰਧਰ ‘ਚ ਗੈਰ-ਕਾਨੂੰਨੀ ਕਾਲੋਨੀ ‘ਤੇ ਸਵੇਰੇ ਕਾਰਵਾਈ , ਇੰਪੀਰੀਅਲ ਮੈਨੋਰ ਨੇੜੇ ਬਣ ਰਹੀਆਂ ਇਮਾਰਤਾਂ ‘ਤੇ ਫਿਰਿਆ ਪੀਲਾ ਪੰਜਾ

ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਨੰਗਲ ਸ਼ਾਮਾ ਵਿੱਚ ਇੰਪੀਰੀਅਲ ਮੈਨੋਰ ਪੈਲੇਸ ਦੇ ਕੋਲ ਸਾਢੇ ਚਾਰ ਏਕੜ ਵਿੱਚ ਫੈਲੀ ਇੱਕ ਗੈਰ-ਕਾਨੂੰਨੀ ਢੰਗ ਨਾਲ ਬਣੀ ਕਲੋਨੀ ਵਿੱਚ ਇਮਾਰਤਾਂ ਨੂੰ ਢਾਹ ਦਿੱਤਾ ਹੈ।

Read More