ਜਲੰਧਰ ‘ਚ 32 ਸਾਲਾ ‘ਆਪ’ ਵਰਕਰ ‘ਤੇ ਚੱਲੀ ਗੋਲੀ, ਘਰ ‘ਚ ਵੜ ਕੇ ਲੱਤ ‘ਤੇ ਚਲਾਈਆਂ ਗੋਲੀਆਂ
ਜਲੰਧਰ ਦੇ ਪਿੰਡ ਜੰਡਿਆਲਾ ਮਾਜਕੀ ਨੇੜੇ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੂੰ ਗੋਲੀ ਮਾਰ ਦਿੱਤੀ ਗਈ। ਇਸ ਘਟਨਾ ਵਿੱਚ ਜੰਡਿਆਲਾ ਮਾਜਕੀ ਦੇ ਪਿੰਡ ਪੱਤੀ ਸਹਿਰਾਂ ਦਾ ਰਹਿਣ ਵਾਲਾ 32 ਸਾਲਾ ਵਿਵੇਕ ਮੱਟੂ ਜ਼ਖ਼ਮੀ ਹੋ ਗਿਆ। ਮੱਟੂ ਦੀ ਲੱਤ ‘ਤੇ ਗੋਲੀ ਲੱਗੀ ਹੈ। ਇਹ ਘਟਨਾ ਬੀਤੀ ਸ਼ਾਮ ਕਰੀਬ 4.30 ਵਜੇ ਵਾਪਰੀ। ਥਾਣਾ ਸਿਟੀ ਸਦਰ ਦੇ