ਜਲੰਧਰ ਨਗਰ ਨਿਗਮ ਨੇ ਢਾਹਿਆ ਵਪਾਰਕ ਕੰਪਲੈਕਸ, ਗੈਰ-ਕਾਨੂੰਨੀ ਢੰਗ ਨਾਲ ਬਣਾਈ ਗਈ ਸੀ ਇਮਾਰਤ
ਜਲੰਧਰ ਵਿੱਚ, ਨਗਰ ਨਿਗਮ ਦੀ ਟੀਮ ਨੇ ਸ਼ੁੱਕਰਵਾਰ ਸਵੇਰੇ ਗੈਰ-ਕਾਨੂੰਨੀ ਤੌਰ ‘ਤੇ ਬਣੇ ਵਪਾਰਕ ਕੰਪਲੈਕਸ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ। ਇਹ ਕਾਰਵਾਈ ਅੱਜ ਸਵੇਰੇ ਸ਼ਹਿਰ ਦੇ ਤਿਲਕ ਨਗਰ (ਨੈਰ ਨਖਾ ਵਾਲੇ ਬਾਗ) ਨੇੜੇ ਕੀਤੀ ਗਈ। ਉਕਤ ਵਪਾਰਕ ਕੰਪਲੈਕਸ ਗੈਰ-ਕਾਨੂੰਨੀ ਤੌਰ ‘ਤੇ ਬਣਾਇਆ ਗਿਆ ਸੀ ਅਤੇ ਇਸ ਲਈ ਕਿਸੇ ਵੀ ਤਰ੍ਹਾਂ ਦੀ ਇਜਾਜ਼ਤ ਨਹੀਂ ਲਈ ਗਈ